ਜਰੂਰੀ ਮੁਰੰਮਤ ਅਤੇ ਫੀਡਰਾਂ ਦੇ ਨਵੀਨੀਕਰਨ ਕਾਰਨ ਕੱਲ ਗੁਰਦਾਸਪੁਰ ਸ਼ਹਿਰ ਦੇ ਇਹਨਾਂ ਖੇਤਰਾਂ ਵਿੱਚ ਸਵੇਰੇ 10 ਤੋਂ ਸਾਮ 5 ਵਜ਼ੇ ਤੱਕ ਬਿਜ਼ਲੀ ਰਹੇਗੀ ਬੰਦ

ਗੁਰਦਾਸਪੁਰ, 5 ਮਈ 2023 (ਦੀ ਪੰਜਾਬ ਵਾਇਰ)। ਜਰੂਰੀ ਮੁਰੰਮਤ ਅਤੇ ਫੀਡ਼ਰਾਂ ਦੇ ਨਵੀਨੀਕਰਨ ਕਾਰਨ ਕੱਲ 6 ਮਈ 2023 ਦਿਨ ਸ਼ਨੀਚਰਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜ਼ੇ ਤੱਕ ਬਿਜਲੀ ਬੰਦ ਰਹੇਗੀ। ਇਹ ਜਾਣਕਾਰੀ ਉਪ ਮੰਡਲ ਅਫਸਰ (ਸ਼ਹਿਰੀ) ਇੰਜੀ ਜਤਿੰਦਰ ਸ਼ਰਮਾ ਵੱਲੋਂ ਦਿੱਤੀ ਗਈ। ਇੰਜ ਜਤਿੰਦਰ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਸ਼ਹਿਰੀ ਉਪ ਮੰਡਲ ਅਧੀਨ ਆਉਂਦੇ … Continue reading ਜਰੂਰੀ ਮੁਰੰਮਤ ਅਤੇ ਫੀਡਰਾਂ ਦੇ ਨਵੀਨੀਕਰਨ ਕਾਰਨ ਕੱਲ ਗੁਰਦਾਸਪੁਰ ਸ਼ਹਿਰ ਦੇ ਇਹਨਾਂ ਖੇਤਰਾਂ ਵਿੱਚ ਸਵੇਰੇ 10 ਤੋਂ ਸਾਮ 5 ਵਜ਼ੇ ਤੱਕ ਬਿਜ਼ਲੀ ਰਹੇਗੀ ਬੰਦ